
| ਹਿੰਦੀ ਫਿਲਮ ਬਣਾਉਣ ਵਾਲਿਆਂ ਵਿੱਚ ਭਲਾ ਹੀ ਮਲਿਕਾ ਸ਼ੇਰਾਵਤ ਦੀ ਪੁੱਛ-ਗਿੱਛ ਘੱਟ ਹੋ ਗਈ ਹੋਵੇ, ਪਰ ਹਾਲੀਵੁੱਡ ਵਾਲਿਆਂ ਤੇ ਮਲਿਕਾ ਨੇ ਆਪਣਾ ਜਾਦੂ ਕਰ ਦਿੱਤਾ ਹੈ। ਉਹਨਾਂ ਨੂੰ 'ਲਵ ਬਰਾਕ' ਨਾਮਕ ਨਵੀਂ ਹਾਲੀਵੁੱਡ ਫਿਲਮ ਮਿਲੀ ਹੈ, ਜਿਸ ਵਿੱਚ ਉਨ੍ਹਾਂ ਦੇ ਨਾਲ 'ਅਵਤਾਰ' ਫੇਮ ਲੇਜ ਅਲੋਂਸੋ ਦਿਖਾਈ ਦੇਣਗੇ। ਇਸ ਆਫਰ ਨੇ ਮਲਿਕਾ ਦੀਆਂ ਖੁਸ਼ੀਆਂ ਨੂੰ ਵਧਾ ਦਿੱਤਾ ਹੈ। ਲੇਜ ਦੇ ਨਾਲ ਅਭਿਨੈ ਕਰਨ ਲਈ ਉਹ ਉਤਸੁਕ ਹੈ। ਉਹ ਕਹਿੰਦੀ ਹੈ ਕਿ 'ਲੇਜ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਮੇ |