
| ਅਪ੍ਰਤੱਖ ਰੂਪ ਨਾਲ ਸ਼ਾਹਰੁਖ ਖਾਨ ਦੇ ਕਾਰਨ ਬਾਲੀਵੁੱਡ ਵਾਲੇ ਇੱਕ ਹੋਏ ਹਨ ਅਤੇ ਉਹਨਾਂ ਨੇ ਸ਼ਿਵਸੈਨਾ ਬਨਾਮ ਸ਼ਾਹਰੁਖ ਵਿਵਾਦ ਵਿੱਚ ਖੁੱਲ੍ਹੇਆਮ ਕਿੰਗ ਖਾਨ ਨੂੰ ਆਪਣਾ ਸਮਰਥਨ ਦਿੱਤਾ। ਇਹਨਾਂ ਵਿੱਚ ਸਲਮਾਨ ਖਾਨ ਵੀ ਹਨ। ਬਾਲੀਵੁੱਡ ਵਿੱਚ ਸ਼ਾਹਰੁਖ ਦੇ ਦੁਸ਼ਮਣ ਮੰਨੇ ਜਾਣ ਵਾਲੇ ਸਲਮਾਨ ਖਾਨ ਨੇ ਵੀ ਕਿਹਾ ਕਿ ਸ਼ਾਹਰੁਖ ਨੇ ਕੋਈ ਅਪਰਾਧ ਨਹੀਂ ਕੀਤਾ ਹੈ, ਇਸ ਲਈ ਮਾਫ਼ੀ ਮੰਗਣ ਦਾ ਸਵਾਲ ਹੀ ਨਹੀਂ ਉੱਠਦਾ। ਸਲਮਾਨ ਦੀ ਗੱਲ ਸੁਣ ਕੇ ਉਹਨਾਂ ਲੋਕਾਂ ਦੀਆਂ ਉਮੀਦਾਂ ਦੁਬਾਰਾ ਜਾਗਣ ਲੱਗੀਆਂ ਹਨ, ਜੋ ਚਾਹੁੰਦੇ ਹਨ ਕਿ ਬਾ . . . |