
| ਸੋਲ - ਦੱਖਣੀ ਕੋਰੀਆ ਦੀ ਸੰਸਦ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਦੀ ਪੁਸ਼ਟੀ ਕਰ ਦਿੱਤੀ ਹੈ ਜਿਸ ਨਾਲ ਏਸ਼ਿਆ ਦੀ ਤੀਜੀ ਵੱਡੀ ਅਰਥ ਵਿਵਸਥਾ ਵਾਲੇ ਦੇਸ਼ ਨਾਲ ਦੋ ਪੱਖੀ ਵਪਾਰ ਵਿਚ ਸਾਲਾਨਾ 15 ਅਰਬ ਡਾਲਰ ਦਾ ਟੈਕਸ ਖਤਮ ਹੋ ਜਾਵੇਗਾ।ਇਸ ਕਰਾਰ ਦੀ ਪੁਸ਼ਟੀ ਮਗਰੋਂ ਦੋਵਾਂ ਦੇਸ਼ਾਂ ਦਾ ਵਪਾਰ ਦੁੱਗਣਾ ਹੋਣ ਦੀ ਸੰਭਾਵਨਾ ਹੈ। |