
| ਜਲੰਧਰ - ਪੁਲਿਸ ਨੇ ਇੱਕ ਅਜਿਹੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਜਿਸ ਨੇ ਹਵਾਲਾ ਰਾਹੀਂ ਮਿਲੇ ਧਨ ਨਾਲ ਹਥਿਆਰ ਖਰੀਦ ਕੇ ਖਾੜਕੂ ਘਟਨਾਵਾਂ ਨੂੰ ਅੰਜਾਮ ਦੇਣ ਦੀ ਸਾਜਸ਼ ਰਚੀ ਸੀ।ਪੁਲਿਸ ਨੇ ਲੋੜੀਂਦੇ ਅੱਤਵਾਦੀ ਹਰਮਿੰਦਰ ਸਿੰਘ ਡੱਲੀ ਦੇ ਦੋ ਸਾਥੀਆਂ ਮੰਜੀਤ ਸਿੰਘ ਜੀਤਾ, ਰਣਵੀਰ ਸਿੰਘ ਸਾਬੀ ਅਤੇ ਦੋ ਡ੍ਰਾਇਵਰਾਂ ਨੂੰ ਗ੍ਰਿਫਤਾਰ ਕੀਤਾ ਹੈ। |